ਭਗਵੰਤ ਮਾਨ ਇਕ ਵਾਰ ਫਿਰ ਐਕਸ਼ਨ ਦੇ ਮੂਡ 'ਚ ਨੇ,ਤੇ ਇੱਸ ਵਾਰ ਐਕਸ਼ਨ ਵਿਰੋਧੀ ਧਿਰ ਦੇ ਮੰਤਰੀਆਂ ਖਿਲਾਫ ਨਹੀਂ ਸਗੋਂ ਆਪਣੀ ਹੀ ਵਜ਼ਾਰਤ ਦੇ ਵਜ਼ੀਰ ਫੌਜਾ ਸਿੰਘ ਸਰਾਰੀ 'ਤੇ ਹੋਣ ਵਾਲਾ ਏ। ਪੰਜਾਬ ਦੇ ਫੂਡ ਪ੍ਰੋਸੈਸਿੰਗ ਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਕਥਿਤ ਆਡੀਓ ਕਲਿੱਪ ਵਾਇਰਲ ਹੋਣ ਤੋਂ ਕੁਝ ਦਿਨ ਬਾਅਦ, ਆਮ ਆਦਮੀ ਪਾਰਟੀ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। #FaujaSinghSarari #BhagwantMann #AAPPunjab